Punjabi plays

Gursharan Singh wrote over two hundred drama scripts. Many of these were original plays, others were based on short stories, novels and even poems from contemporary writings. In 2010-11, writer and artistic director, Kewal Dhaliwal, published seven volumes of Gursharan Singh’s collected plays and released them in Chandigarh in the presence of Gursharan Singh. We discovered a few more scripts after the publication of these seven volumes. These will be brought out in another volume in the coming year. The seven volumes are being added with much gratitude to Kewal Dhaliwal, who is also a member of the Trust.

 ਘੁੰਮਣਘੇਰੀ

ਗੁਰਸ਼ਰਨ ਸਿੰਘ ਦਾ ਪਹਿਲਾ ਸਟੇਜੀ ਨਾਟਕ ਨੰਗਲ ਵਿੱਚ ਖੇਡਿਆ ਗਿਆ ਜਿਸ ਵਿੱਚ ਉਨ੍ਹਾਂ ਦੀ ਪਤਨੀਉਨ੍ਹਾਂ ਨਾਲ ਮੁੱਖ..More

Year : 1959

 ਕੰਪਨੀਰੁੜ੍ਹ ਗਈ

ਇਹ ਇੱਕ ਅੰਗ੍ਰੇਜ਼ੀ ਨਾਟਕ ਦਾ ਤਰਜਮਾ ਹੈ, ਜਿਸਦਾਲੇਖਕ ਅਸੀੰ ਨਹੀਂ ਪਛਾਣ ਸਕੇ

Year : 1964

 ਮੁੱਠੀ ਭਰ ਚੌਲ

ਬੰਗਾਲ ਦੇ ਅਕਾਲ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ ‘ਅੰਨ ਦਾਤਾ’ ਤੇ ਅਧਾਰਤ

Year : 1966

 ਸਾਡਾ ਵਿਰਸਾ

ਪੰਜਾਬ ਦੀ ਸਭਿਆਚਾਰਕ ਵਿਰਾਸਤ ਦਾ ਸੰਗ੍ਰਹਿ

Year : 1967

 ਗਦਰ ਦੀ ਗੂੰਜ

1913 ਵਿੱਚਰੈਡੀਕਲ ਗਦਰ ਲਹਿਰ ਤੇ ਆਧਾਰਤ ਇੱਕ ਪ੍ਰਸਿੱਧ ਨਾਚ ਨਾਟਕ

Year : 1968

 ਇੱਕ ਕੁੜੀ ਇੱਕ ਬੇਰੀ

 ਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਉੱਤੇ ਆਧਾਰਤ| ਇੱਕ ਮੌਕੇ ਅਮ੍ਰਤਸਰ ਵਿੱਚ ਬਲਰਾਜ ਸਾਹਨੀ ਨੇ ਵੀ ਇਸ ..More

Year : 1968

 ਅਗਨੀ

ਓਨੀਲ ਦੇ ਨਾਟਕ ‘ਡਿਜ਼ਾਇਰ ਅੰਡਰ ਦੀਅਲਮਸ’ ਬਾਰੇ

Year : 1968

 ਭਗੌਤੀ ਦੀ ਸ਼ਕਤੀ

ਜਿਨਸੱਚ ਪੱਲੇ ਹੋਏ ਨਾਟਕ ਦਾ ਇੱਕ ਛੋਟਾ ਰੂਪ

Year : 1969

ਯੋਜਨਾ/ ਪਲੈਨਿੰਗ

ਯੋਜਨਾ ਦੇ ਸੰਕਲਪ ’ਤੇ ਵਿਅੰਗ

Year : 1969

 ਇਹ ਲਹੂ ਕਿਸਦਾ ਹੈ

ਗੁਰਦਿਆਲ ਸਿੰਘ ਫੁੱਲ ਦੇ ਨਾਟਕ ’ਤੇ ਆਧਾਰਤ; ਇਹ ਨਾਟਕ ਹਜ਼ਾਰਾਂ ਵਾਰ ਖੇਡਿਆ ਗਿਆ

Year : 1970

 ਇਨਕਲਾਬ ਦੇ ਰਾਹ ਤੇ

ਨਕਸਲਬਾੜੀ ਲਹਿਰਬਾਰੇ

Year : 1970

 ਮੁੰਡੂ

ਨਵਤੇਜ ਸਿੰਘ ਦੀ ਕਹਾਣੀ ’ਤੇ ਆਧਾਰਤ

Year : 1970

 ਵੀਰਾਨ ਧਰਤੀ ਵੀਰਾਨ ਲੋਕ

ਅਰਸਕਿਨਕਾਲ੍ਡਵੈਲ ਦੇਸਪੈਨਿਸ਼ ਨਾਟਕ ‘ਤਬਾਕੂ ਰੋਡ’ ’ਤੇ ਆਧਾਰਤ

Year : 1970

 ਇੱਕ ਮਾਂ ਦੋ ਮੁਲਕ

ਹਰਸਰਨ ਸਿੰਘ ਦੇ ਨਾਟਕ ‘ਇੱਕ ਵਿਚਾਰੀ ਮਾਂ’ ’ਤੇ ਆਧਾਰਤ| ਇਹ 1947 ਦੀ ਵੰਡ ਬਾਰੇ ਸੀ ਅਤੇ 1971 ਦੀਜੰਗ ਵੇਲੇ ..More

Year : 1971

 ਕੋਈ ਹਰਿਆ ਬੂਟ ਰਹੀਓ ਰੇ

ਨਾਨਕ ਸਿੰਘ ਦੇ ਨਾਵਲ ‘ਕੋਈ ਹਰਿਆ ਬੂਟ ਰਹੀਓ ਰੇ’ ’ਤੇ ਆਧਾਰਤ 

Year : 1971

 ਲਾਲ ਜੀ

ਬੱਚਿਆਂ ਦਾ ਨਾਟਕ

Year : 1971

 ਹਵਾਈ ਗੋਲੇ

ਸੰਸਦ ਵਿੱਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਵਿੱਚ ਬੇਸਿੱਟਾ ਬਹਿਸ ਬਾਰੇ

Year : 1972

 ਇੱਕ ਮਾਂ ਇੱਕ ਬੰਬ

ਜੋਨ ਇਰਵੀਨ ਦੇ ਨਾਟਕ ‘ਦਾ ਪ੍ਰੋਗਰੈਸ’ ਤੋਂਪ੍ਰਭਾਵਤ| ਇਸ ਨਾਟਕ ਦੇ ਮੰਚਣ ਦੇ ਦਿਨ ਸ਼ਿਵ ਕੁਮਾਰ ਬਟਾਲਵੀ ਨੇ ਵੀ ..More

Year : 1972

 ਜਦੋਂ ਰੌਸ਼ਨੀ ਹੁੰਦੀ ਹੈ

ਜੀਨ ਪਾਲ ਸਾਤਰੇ ਦੇ ਨਾਟਕ ‘ਦਾ ਫਲਾਈਜ਼’ ਤੋਂ ਪ੍ਰਭਾਵਤ

Year : 1972

 ਮਾਂ

 ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ’ਤੇ ਆਧਾਰਤ

Year : 1972

 ਸਿਓਂਕ

 ਬੇਰੋਜ਼ਗਾਰੀ ਬਾਰੇ ਪ੍ਰਸਿਧ ਨਾਟਕ

Year : 1972

 ਗੁਰੂ ਲਾਧੋ ਰੇ

Based on sikh religion

Year : 1973

 ਨਿਉਂਟੀਆਂ ਦੀ ਓਟ

ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਦੀਕਹਾਣੀ ’ਤੇ ਆਧਾਰਤ

Year : 1973

 ਪਰਖ਼

1699 ਦੀ ਵਿਸਾਖੀ ਬਾਰੇ; ਜਦੋਂ ਗੁਰੂ ਗੋਬਿੰਦ ਸਿੰਘ ਨੇ ਨੀਵੀਂ ਜ਼ਾਤ ਵਜੋ ਜਾਣੇ ਜਾਂਦੀਆਂ ਨੂੰ ਅਮ੍ਰਿਤ ਛਕਾਇਆ

Year : 1974

 ਪੁਰਜਾ ਪੁਰਜਾ ਕੱਟ ਮਰੇ

ਆਮ ਲੋਕਾਂ ਦੀ ਸਿਆਸੀ ਕਾਰਕੂਨਾਂ, ਜੋ ਸਮਾਜਕ ਤਬਦੀਲੀ ਚਾਹੁੰਦੇ ਹਨ, ਪ੍ਰਤੀ ਹਮਦਰਦੀ ਬਾਰੇ

Year : 1974

 18 ਸਾਲ ਬਾਅਦ

ਕਸ਼ਮੀਰ ਬਾਰੇ

Year : 1974

 ਕਿਵਕੂੜੇ ਟੁੱਟੇ ਪਾਲ

ਇਹ 1700 ਈਸਵੀ ਦੇ ਸ਼ੁਰੂਆਤੀ ਤਬਾਹਕੂਨ ਸਮੇਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜਾ..More

Year : 1975

 ਸੰਕਟ ਹੈ ਸੰਕਟ ਨਹੀਂ ਹੈ

ਇਹ ਨਾਟਕ ਗੁਰਸ਼ਰਨ ਸਿੰਘ ਦੇ 1976 ਜੇਲ੍ਹ ਜਾਣ ਤੋਂ ਪਹਿਲਾਂ ਲਿਖਿਆ ਤੇ ਖੇਡਿਆ ਗਿਆ| ਇਹ ਐਮਰਜੈਂਸੀ ’ਤੇ ਇੱਕ ਸ..More

Year : 1975

 ਆਤਮਾ ਵਿਕਾਊ ਹੈ

 ਸਿਰ ਚੁੱਕ ਕੇ ਅਣਖ ਨਾਲ ਜਿਓਣ ਵਾਲਿਆਂ ਬਾਰੇ

Year : 1975

 ਚਾਂਦਨੀਚੌਂਕ

1975 ਦੀ ਐਮਰਜੈਂਸੀ ਦੇ ਖਿਲਾਫ਼

Year : 1976

 ਇਨਕਲਾਬ ਜ਼ਿੰਦਾਬਾਦ

ਭਗਤ ਸਿੰਘ ਅਤੇ ਉਸਦੀ ਖੱਬੇ-ਪੱਖੀ ਵਿਚਾਰਧਾਰਾ ਬਾਰੇ

Year : 1976

 ਬੰਦ ਕਮਰੇ

 1975 ਦੀ ਐਮਰਜੈਂਸੀ ਖਿਲਾਫ਼

Year : 1976

 ਵਿਰੋਧ ਦੇ ਰਾਹ ਤੇ

ਨਕਸਲਬਾੜੀ ਲਹਿਰ ਬਾਰੇ

Year : 1977

 ਧਮਕ ਨਗਾੜੇ ਦੀ

 ਦੁੱਲਾ ਭੱਟੀ ਦੀ ਕਿਸਾਨੀ ਬਗਾਵਤ ਉੱਤੇ ਆਧਾਰਤ

Year : 1978

 ਜੰਗੀ ਰਾਮ ਦੀ ਹਵੇਲੀ

ਮੋਰਾਰਜੀ ਦੇਸਾਈ ਦੇ ਸਮੇਂ ਦੌਰਾਨ ਲਿਖਿਆ ਅਤੇ ਖੇਡਿਆ ਗਿਆ ਮਸ਼ਹੂਰ ਨਾਟਕ

Year : 1978

 ਮੈਂ ਨਕਸਲਬਾੜੀ ਹਾਂ

ਪਿਆਰਾ ਸਿੰਘ ਸਹਿਰਾਈ ਦੀ ਵਾਰ ‘ਮੈਂ ਨਕਸਲਬਾੜੀ ਹੂੰ’ ’ਤੇ ਆਧਾਰਤ

Year : 1978

 ਮਿੱਟੀ ਦਾ ਮੁੱਲ

ਓਮ ਪ੍ਰਕਾਸ਼ ਗਾਸੋ ਦੇ ਨਾਵਲ ’ਤੇ ਆਧਾਰਤ| ਦਲਿਤਘੁਮਿਆਰ ਪਰਿਵਾਰ ਦੀ ਕਹਾਣੀ

Year : 1978

 ਸੀਸ਼ ਤਲੀ ਤੇ

ਬੱਬਰ ਲਹਿਰ ਬਾਰੇ - ਪੰਜਾਬ ਵਿਚਲੀ ਅਗਾਹਾਂ-ਵਧੂ ਲਹਿਰ ਬਾਰੇ

Year : 1978

 ਤੂਤਾਂ ਵਾਲਾ ਖੂਹ

1947 ਬਾਰੇਅਤੇ ਸੋਹਣ ਸਿੰਘ ਸੀਤਲ ਦੇ ਨਾਵਲ ’ਤੇ ਆਧਾਰਤ

Year : 1978

 ਪਿਰਥੀ ਤੇਰਾ ਕਾਜ ਅਧੂਰਾ

ਵਿਦਿਆਰਥੀ ਆਗੂ ਪਿਰਥੀਪਾਲ ਰੰਧਾਵਾ ਦੇ ਕਤਲ ਉਪਰਾਂਤ

Year : 1979

 ਬੇਗਮਪੁਰਾ ਦਾ ਵਾਸੀ

 ਗੁਰੂ ਰਵਿਦਾਸ ਬਾਰੇ

Year : 1980

ਚੰਨ ਚੜਿਆ 

ਇਹ ਲੇਡੀ ਗ੍ਰੇਗਰੀ ਦੇ ਨਾਟਕ ‘ਰਾਈਜ਼ਿੰਗ ਆਫ਼ ਦੀ ਮੂਨ’ ’ਤੇ ਆਧਾਰਤ ਹੈ; ਇਹ ਲਿਖਤਕੁਝ ਘੰਟਿਆਂ ਦੇ ਬੱਸਦੋਰਾਨ ਲਿ..More

Year : 1981

 ਧੂੜ ਉੱਡਦੀ ਰਹੀ

ਬਲਬੀਰ ਸਿੰਘ ਦੇ ਨਾਟਕ ‘ਧੂੜ ਉੱਡਦੀ ਰਹੀ’ ’ਤੇ ਆਧਾਰਤ 

Year : 1981

 ਜੈਮਲ ਸਿੰਘ ਉਰਫ਼ ਰੱਬ ਦਾ ਕੁੱਤਾ

1947 ਅਤੇਵੰਡ ਲਈ ਜਿੰਮੇਵਾਰ ਆਗੂਆਂ ਬਾਰੇ| ਕ੍ਰਿਸ਼ਨਚੰਦਰ ਦੀ ਕਹਾਣੀ ‘ਜੈਮਲ ਸਿੰਘ ਉਰਫ਼ ਰੱਬ ਦਾ ਕੁੱਤਾ’ ਬਾਰੇ|

Year : 1981

 ਕੇਹਰੁ 10 ਨੰਬਰੀ

ਗੁਰਬਕਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਤੇ ਆਧਾਰਤ

Year : 1981

 ਸੂਰਮੇ ਦੀ ਸਿਰਜਣਾ

ਬਦਲਵੇਂ ਲੋਕ ਇਤਿਹਾਸ ਦੀ ਕਹਾਣੀ

Year : 1981

 ਹੋਰ ਵੀ ਉਠਸੀ ਮਰਦ ਕਾ ਚੇਲਾ

ਲੋਕਾਂ ਦੀਆਂ ਸਾਂਝੀਆਂ ਸਰਗਰਮੀਆਂ ਕਿਵੇਂ ਹੱਕਾਂ ਨੂੰ ਮੁੜ-ਸਥਾਪਤ ਕਰਦੀਆਂ ਹਨ

Year : 1982

 ਮੇਰੀ ਧਰਤੀ ਮੇਰੇ ਲੋਕ

ਨਵਤੇਜ ਸਿੰਘ ਦੀ ਕਹਾਣੀ ’ਤੇ ਆਧਾਰਤ

Year : 1982

 ਤੱਤੀ ਤਵੀ

ਗੁਰੂ ਅਰਜੁਨ ਦੇਵ ਬਾਰੇ

Year : 1982

 ਇੱਕ ਕੁਰਸੀ, ਇੱਕ ਮੋਰਚਾ ਅਤੇ ਹਵਾ ਵਿੱਚ ਲਟਕਦੇ ਲੋਕ

ਪੰਜਾਬ ਵਿੱਚ ਸੱਤਾ ਅਤੇ ਫਿਰਕਾਪ੍ਰਸਤੀ ਤਾਕਤਾਂ ਵਿਚਲੇ ਝਗੜੇ ਦੇ ਸੰਕਟ ਦੇ ਜਵਾਬ ਵਿੱਚ

Year : 1983

 ਲੁੱਕਵਿੱਚ ਫਸੇ ਪੈਰ

ਮੁਖਤਿਆਰ ਸਿੰਘ ਦੀ ਕਹਾਣੀ ‘ਲੁੱਕ ਵਿੱਚ ਫਸੇ ਪੈਰ’’ਤੇ ਆਧਾਰਤ

Year : 1983

 ਅਹਿਸਾਸ

ਔਰਤਾਂ ਦੇ ਹੱਕ ਅਤੇ ਨਾਗਰਿਕਤਾ

Year : 1983

 ਸਾਧਾਰਣ ਲੋਕ

ਪੰਜਾਬ ਦੇ ਸੰਕਟ ਦੋਰਾਨ ਫਿਰਕਾਪ੍ਰਸਤੀ

Year : 1984

 ਤਾਮ੍ਰ ਪੱਤਰ

ਹਿੰਦੀ ਨਾਟਕਕਾਰ ਦੇਬਾਸ਼ੀਸ਼ ਮਜ਼ੂਮਦਾਰਦੇ ਨਾਟਕ ’ਤੇ ਆਧਾਰਤ 

Year : 1984

 ਤੇ ਦੇਵ ਪੁਰਸ਼ ਹਰ ਗਏ

ਤਰਕਸ਼ੀਲ ਚਿੰਤਕ ਅਬਰਾਹਿਮ ਕਵੂਰ ਦੇ ਕੰਮ ’ਤੇ ਆਧਾਰਤ

Year : 1984

 ਬਾਬਾ ਬੋਲਦਾ ਹੈ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਖਿਲਾਫ਼ ਨਫਰਤੀ ਹਿੰਸਾਂ ਦੇ ਜਵਾਬ ਵਿ..More

Year : 1984

 ਬੇਰੋਜ਼ਗਾਰ

ਇਹ ਨਾਟਕ198੦ਵਿਆਂ ਵਿੱਚ ਮਈ ਦਿਹਾੜੇ’ਤੇ ਬੇਰੋਜ਼ਗਾਰੀ ਅਤੇ ਗੈਰ-ਰਸਮੀ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਖੇਡਿਆ ਗਿ..More

Year : 1985

 ਭੰਡ ਕੈਨੇਡਾ ਆਏ

ਪੰਜਾਬ ਵਿੱਚ ਅਕਾਲੀਆਂਅਤੇ ਕਾਂਗਰਸੀਆਂ ਦੀਆਂ ਆਪਸੀ ਖੇਡਾਂ ’ਤੇ ਇੱਕ ਸਿਆਸੀ ਵਿਅੰਗ

Year : 1985

ਚੰਡੀਗੜ੍ਹ ਪੁਵਾੜੇ ਦੀ ਜੜ੍ਹ

ਪੰਜਾਬ ਅਤੇ ਹਰਿਆਣਾ ਦੁਆਰਾ ਚੰਡੀਗੜ੍ਹ ਸ਼ਹਿਰ ਦੇ ਹੱਕ ਨੂੰ ਲੈ ਕੇ ਝਗੜਿਆਂ ਬਾਰੇ ਪੰਜਾਬ ਦਾ ਸੰਕਟ

Year : 1985

 ਕਰਫਿਊ

ਪੰਜਾਬਸੰਕਟ ਦੋਰਾਨ ਲਗਾਤਾਰ ਕਰਫਿਊ ਦਾਆਮ ਲੋਕਾਂ ’ਤੇ ਅਸਰ

Year : 1985

 ਧਰਮ ਮਾਮਲਾ ਨਿੱਜ ਦਾ

Year : 1985

 ਫੌਜਣ

ਰੂਪ ਕੰਵਰ ਦੀ ਕਹਾਣੀ ਤੋਂ ਪ੍ਰਭਾਵਿਤ ਜੋ ਰਾਜਸਥਾਨ ਵਿੱਚ 1987 ਵਿੱਚ ਸਤੀ ਹੋ ਗਈ ਸੀ

Year : 1985

 ਇੱਕੀਵੀਂ ਸਦੀ

ਰਾਜੀਵ ਗਾਂਧੀ ਦੇ ਸੱਦੇ ਉਦਯੋਗਕ ਆਟੋਮੇਸ਼ਨ ਦਾ ਵਿਰੋਧਾਭਾਸ ਅਤੇਇਸਦਾ ਮਜ਼ਦੂਰਾਂ ’ਤੇ ਪ੍ਰਭਾਵ 

Year : 1985

 ਮੈਂ ਉਗਰਵਾਦੀ ਨਹੀਂ ਹਾਂ

‘ਖਾੜਕੂ’ਕਿਵੇਂ ਬਣਦਾ ਹੈ ਬਾਰੇ

Year : 1985

 ਤਮਾਸ਼ਾ -ਏ- ਹਿੰਦੋਸਤਾਨ

ਆਮ ਲੋਕਾਂ ਦੀ ਦੁਰਗਤੀ ਬਾਰੇਅਤੇ ਸਰਕਾਰੀ ਵਿਭਾਗ ਆਮ ਲੋਕਾਂ ਨਾਲ ਕਿਵੇਂ ਵਰਤਾਵ ਕਰਦੇ ਹਨ

Year : 1985

 ਤਸਵੀਰਾਂ

ਮਿੱਤਰ ਸੇਨ ਮੀਤ ਦੀ ਕਹਾਣੀ ‘ਲਾਮ’ ’ਤੇ ਆਧਾਰਤ

Year : 1985

 ਭੰਗੂੜਾ

ਇਹ ਨਾਟਕ ਗੁਜਰਾਤ ਵਿੱਚ ਨਸਲਕੁਸ਼ੀ ਤੋਂ ਬਾਅਦ ਖੇਡਿਆ ਗਿਆ, ਜੋ ਕੇ ਕ੍ਰਿਸ਼ਨ ਚੰਦਰ ਦੀ ਕਹਾਣੀ ’ਤੇ ਆਧਾਰਤ ਹੈ

Year : 1986

 ਗ਼ਰੀਬ ਲੋਕ

ਜਗਰੂਪ ਸਿੰਘ ਰੂਪ ਦੀ ਕਹਾਣੀ ‘ਪੰਜ ਕਲਿਆਣੀ’ ’ਤੇ ਆਧਾਰਤ

Year : 1986

 ਹਰ ਇੱਕ ਨੂੰ ਜਿਉਣ ਦਾ ਹੱਕ ਚਾਹਿੰਦਾ ਹੈ

 ਮਨੁੱਖੀ ਅਧਿਕਾਰਾਂ ਤੇ ਇੱਕ ਨੁੱਕੜ ਨਾਟਕ; (ਬਕੋਲ ਕੇਵਲ ਧਾਲੀਵਾਲ, ਇਹ ਨਾਟਕ ਖੇਡਣ ਵੇਲੇ ਨਾਟਕ ਟੀਮ ਨੂੰ ਡਾਇ..More

Year : 1986

 ਕਥਾ ਕੇਹਰ ਸਿੰਘ ਕਿਸਾਨ ਦੀ

ਬੀਰ ਸਿੰਘ ਨਿਰਵੈਰ ਦੇ ਨਾਵਲ ‘ਸਸਤਾ ਲਹੂ’ ’ਤੇ ਆਧਾਰਤ

Year : 1986

 ਕੋਲਾਜ ਤੇਰਾ ਨਾਂ ਪੰਜਾਬ

ਕਿਵੇਂ ਲੋਕ ਧਾਰਮਕ ਪਛਾਣ ਦੇ ਆਧਾਰ’ਤੇ ਵੰਡੇ ਜਾਂਦੇ ਹਨ

Year : 1986

 ਨਾਟਕ ਪਾਰਬਤੀ ਦਾ

ਔਰਤ ਦੀ ਸਰੀਰਕ ਹਿੰਸਾ ਅਤੇ ਸਿਆਸੀ ਪਰਦਾਪੋਸ਼ੀ

Year : 1986

 ਰਾਤ ਦੇ ਹਨੇਰੇ ਵਿੱਚ

Year : 1986

 ਟੁੰਡਾ ਹਵਲਦਾਰ

ਪਾਸ਼ ਦੀ ਕਵਿਤਾ ‘ਇਨਕਾਰ’ਵਿਚਲੇ ਟੁੰਡੇ ਹਵਲਦਾਰ ਦੇ ਜ਼ਿਕਰ ਤੋਂ ਪ੍ਰਭਾਵਤ

Year : 1986

 ਵੰਗਾਰ

ਗਦਰ ਲਹਿਰ, ਭਗਤ ਸਿੰਘ ਅਤੇ ਜੰਗ-ਏ- ਆਜ਼ਾਦੀ ਦੀ ਲਹਿਰ ਬਾਰੇ

Year : 1986

 ਕਾਮਰੇਡ

ਇੱਕਸ਼ਹੀਦਕਾਮਰੇਡ ਦੀ ਵਰੇਗੰਡ ’ਤੇ ਸ਼ਰਧਾਂਜਲੀ

Year : 1987

ਦਾਸਤਾਨ ਏ ਪੰਜਾਬ

ਪੰਜਾਬ ਦੀ ਫਿਰਕਾਪ੍ਰਸਤੀ ’ਤੇਇੱਕ ਸਿਆਸੀ ਟਿੱਪਣੀ

Year : 1987

 ਇੱਕੋ ਮਿੱਟੀ ਦੇ ਪੁੱਤ

ਅਜੀਤ ਸਿੰਘ ਪੱਤੋ ਦੀ ਕਹਾਣੀ ‘ਇੱਕੋ ਮਿੱਟੀ ਦੇ ਪੁੱਤ’ ’ਤੇ ਆਧਾਰਤ

Year : 1987

 ਕੰਮੀਆਂ ਦਾ ਵਿਹੜਾ

ਪੇਂਡੂ ਦਲਿਤ ਪਰਿਵਾਰ ਦੀ ਨਿਆਂ ਦੀ ਚਾਹਿਤ ਬਾਰੇ

Year : 1987

 ਨਵਾਂ ਜਨਮ

ਜਾਤੀ ਵਿਤਕਰੇ ਬਾਰੇ ਸਰਬਜੀਤ ਦੀ ਕਹਾਣੀ ’ਤੇ ਆਧਾਰਤ

Year : 1987

 ਨਾਇਕ

ਪੀੜ੍ਹੀ ਵਿਚਲੇ ਪਾੜੇ’ਤੇ ਟਿੱਪਣੀ

Year : 1987

 ਰਾਜ ਸਾਹਬਾਂ ਦਾ

ਜਦੋਂ ਪੰਜਾਬ 1986 ਵਿੱਚ ਰਾਜਪਾਲ ਦੇ ਸ਼ਾਸਨ ਅਧੀਨ ਸੀ ਅਤੇ ਸਿਧਾਰਥ ਸ਼ੰਕਰ ਰੇ ਰਾਜਪਾਲ ਸੀ|

Year : 1987

 ਅੱਖਾਂ

ਲੋਕਾਂਦੁਆਰਾਅੱਖਾਂ ਦਾਨ ਕਰਨ ਅਤੇ ਇਸਦੀ ਦੁਰਵਰਤੋਂਦੀਆਂ ਖ਼ਬਰਾਂ ਤੋਂ ਪ੍ਰਭਾਵਤ

Year : 1987

 ਡਰਨਾ

ਬਲਾਤਕਾਰ ਅਤੇ ਗਵਾਹਾਂ ਦੀ ਚੁੱਪ ਦੇ ਖਿਲਾਫ਼

Year : 1988

 ਕਾਂਤਾ

ਮਿੱਤਰ ਸੇਨ ਮੀਤ ਦੇ ਨਾਵਲਤੇ ਅਧਾਰਤ

Year : 1988

 ਖੂਹ

ਧਾਰਮਕ ਆਗੂਆਂ ਬਾਰੇ

Year : 1988

 ਓਪਰੇਸ਼ਨ ਚਿੱਟਾ ਚੰਨ

ਬੈਡਮਿੰਟਨ ਖਿਡਾਰੀ ਸੱਈਅਦ ਮੋਦੀਦੇਕਤਲ’ਤੇ ਸਿਆਸੀ ਸਾਜ਼ਿਸ਼

Year : 1988

 ਸਤਨਾਮੀ ਬਾਈ

1984 ਵਿੱਚਦਿੱਲੀਵਿੱਚ ਹੋਈ ਨਸਲਕੁਸ਼ੀ ਦੇ ਪੀੜਤ ਅਤੇ ਉਨ੍ਹਾਂ ’ਤੇ ਆਪਣੇ ਬਿਆਨਾਂ ਤੋਂ ਮੁਕਰਨ ਲਈ ਦਬਾਅ  

Year : 1988

 ਪ੍ਰੋਫ਼ੈਸਰ

ਖੱਬੇ ਪੱਖੀ ਪ੍ਰੋਫਸਰ ਰਵਿੰਦਰ ਰਵੀ ਦੇ ਕਤਲ ਤੋਂ ਬਾਅਦ

Year : 1989

 ਰਾਹਤ

1989-90 ਦੇ ਹੜਾਂ ਦੌਰਾਨ ਰਾਹਤ ਕੰਮਾਂ ’ਤੇ ਇੱਕ ਵਿਅੰਗ

Year : 1989

 ਵਿਸ਼ਵਾਸ਼

ਪੰਜਾਬ ਦੇ ਸੰਕਟ ਸਮੇਂ ਪੰਜਾਬ ਦੇ ਆਮ ਲੋਕਾਂ ਦੀ ਕਹਾਣੀ  

Year : 1989

 ਮੌਤ ਦਰ ਮੌਤ

ਓਮ ਪ੍ਰਕਾਸ਼ ਗਾਸੋ ਦੇ ਨਾਵਲ ’ਤੇ ਆਧਾਰਤ

Year : 1990

 ਪਾਟੇ ਖਾਂ ਨਾਡੂ ਖਾਂ

ਬੱਚਿਆਂ ਲਈ,ਗਲਫ਼ ਜੰਗ ’ਤੇ ਆਧਾਰਤ

Year : 1990

 ਨਾਟਕ ਮੁਨਸ਼ੀ ਖਾਨ ਦਾ

ਜੋਗਾ ਸਿੰਘ ਦੀ ਕਵਿਤਾ ਤੋਂ ਪ੍ਰਭਾਵਤ; ਇਹ ਨਾਟਕ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਪ੍ਰਤੀਦੁਸ਼ਮਣੀ ਦੇ ਜਵਾਬ ਵਿੱਚ ..More

Year : 1991

ਸਮਾਜ 

ਔਰਤਾਂ ਦੇ ਹੱਕਾਂ,ਲਿੰਗਕ ਸ਼ੋਸ਼ਣ, ਦਾਜ ਕਰਕੇ ਮੌਤਾਂ

Year : 1991

 ਤਬੇ ਰੋਸ ਜਾਗੇ

ਸਿੱਖ ਇਤਿਹਾਸ ’ਤੇ ਆਧਾਰਤ

Year : 1991

 ਬੁੱਤ ਜਾਗ ਪਿਆ

ਚੋਣਾਂਨਾਲ ਜੁੜੇ ਹੋਏ ਸਿਆਸੀ ਲੀਡਰਾਂ ਦੀ ਘਟਦੀ ਭਰੋਸੇਯੋਗਤਾ ਬਾਰੇ

Year : 1992

 ਇੱਕ ਸੀ ਚਿੜੀ, ਇੱਕ ਸੀ ਕਾਂ

ਵਾਤਾਵਰਨ ਜਾਗਰੂਕਤਾ ਬਾਰੇ ਬੱਚਿਆਂ ਦਾ ਨਾਟਕ

Year : 1992

 ਤਿੰਨ ਸਵਾਲ

ਬੱਚਿਆਂ ਦਾ ਨਾਟਕ; ਲੋਕ ਕਥਾ ਦਾ ਅਨੁਕੂਲਣ

Year : 1992

 ਬੇਗਮੋ ਦੀ ਧੀ

ਔਰਤ ਦੁਆਰਾ ਆਪਣੇ ਹੱਕਾਂ ਨੂੰ ਵਾਪਸ ਲੈਣ ਦੀ ਕਹਾਣੀ

Year : 1993

 ਖੰਬਾ ਵਾਲੀ ਕੁੜੀ

ਗੁਲ ਚੌਹਾਨ ਦੀ ਕਹਾਣੀ ਤੇ ਆਧਾਰਤ 

Year : 1993

 ਸੁੱਖੀ ਬਸੇਮਸਕੀਨੀਆਂ

ਸਿਆਸੀ ਉੱਚ ਵਰਗ ਦਾਵੱਡੇ ਪੱਧਰ’ਤੇ ਭ੍ਰਿਸ਼ਟਾਚਾਰ

Year : 1993

 ਵੱਡੀ ਹਵੇਲੀ ਵਿੱਚੋਂ ਕੋਈ ਧਾਹਾਂ ਮਾਰਦੀ ਨਿਕਲੀ

ਪਾਸ਼ ਦੀ ਕਵਿਤਾ ਵਿੱਚੋਂ ਇੱਕ ਲਾਈਣ ਤੋਂ ਪ੍ਰਭਾਵਤ

Year : 1993

 ਗੁਲਾਬੀ ਪੱਗ

ਇਹਨਾਟਕ ਖੱਬੇ-ਪੱਖੀਆਂ ਦੀ ਫਿਰਕਾਪ੍ਰਸਤੀ ਹਿੰਸਾਨੂੰਵੰਗਾਰ ਸੀ. ਜਦੋਂ ਪੰਜਾਬ ਵਿੱਚ ਦਹਿਸ਼ਤਗਰਦੀ ਘਟ ਰਹੀ ਸੀ, ਇ..More

Year : 1994

 ਹਾਣੀ

ਇਸਸਕ੍ਰਿਪਟ ਉੱਪਰ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ| ਇਸ ਲਈ ਪਹਿਲਾ ਪੈਸਾ ਵੀ ਇਕੱਠਾ ਕੀਤਾ ਗਿਆ ਅਤੇ ..More

Year : 1994

 ਕਥਾ ਹਰਪਾਲ ਸਿੰਘ

ਕਰਮਜੀਤ ਕੁੱਸਾ ਦੇ ਨਾਵਲ ‘ਜ਼ਖਮੀ ਦਰਿਆ’ ਉੱਤੇ ਆਧਾਰਤ

Year : 1994

 ਮੁੱਖਧਾਰਾ

‘ਕੌਮੀ ਮੁੱਖਧਾਰਾ’ ’ਤੇ ਇੱਕ ਸਿਆਸੀ ਵਿਅੰਗ

Year : 1994

 ਸੇਠ ਲੱਖੂਭਾਈ ਬਨਾਮ ਚੰਦਰਾਸਵਾਮੀ ਬਨਾਮ ਭਾਰਤ ਦੇ ਲੋਕ

ਸੱਤਾਧਾਰੀ ਉੱਚ ਵਰਗ ਦੀ ਸਾਜ਼ਿਸ਼

Year : 1994

 ਸ਼ਹੀਦ

ਨਕਸਲਬਾੜੀ ਸ਼ਹੀਦਾਂ ਦੀ ਯਾਦ ਵਿੱਚ ਨਾਟਕ ਸ਼ਹੀਦ ਪਹਿਲੀ ਵਾਰ 12 ਨਵੰਬਰ 1994 ਨੂੰ ਖੇਡਿਆ ਗਿਆ

Year : 1994

 ਆਓ ਸਿਆਣੇ ਬਣੀਏ

ਜਦੋਂ ਸਿਆਸਤ ਫਿਰਕਾਪ੍ਰਸਤ ਹੋ ਜਾਂਦੀ ਹੈ ਤਾਂ ਆਮ ਲੋਕ ਹੀ ਪੀੜ ਭੋਗਦੇ ਹਨ

Year : 1994

 ਬੰਦੀਵਾਨ

 ਪਾਕਿਸਤਾਨੀ ਲੇਖਕ ਫਕਰ ਜ਼ਮਾਨ ਦੇ ਨਾਵਲ ‘ਬੰਦੀਵਾਨ’’ਤੇ ਆਧਾਰਤ

Year : 1994

 ਇੱਕੋ ਤੇ ਸਿਰਫ ਇੱਕੋ ਰਾਹ

ਜਸਬੀਰ ਰਾਣਾ ਦੀ ਕਹਾਣੀ ‘ਵਿਕਲਪ’ ’ਤੇ ਆਧਾਰਤ

Year : 1995

 ਮਲੂਕਾ

ਸਾਧੂ ਸਿੰਘ ਧਾਮੀ ਦੇ ਨਾਵਲ ’ਤੇ ਆਧਾਰਤ

Year : 1995

 ਸੰਤਾਪ

ਸਮੁੰਦਰੋਪਾਰ ਉੱਤਰੀ ਅਮਰੀਕਾਵਿਚਲੇ ਪੰਜਾਬੀ ਪਰਿਵਾਰਾਂ ਬਾਰੇ

Year : 1995

ਸਵੇਰ ਦੀ ਲੋਅ 

ਬਲਦੇਵ ਸਿੰਘ ਦੀ ਕਹਾਣੀ ’ਤੇ ਆਧਾਰਤ

Year : 1995

 ਤੰਦੂਰ

1995 ਦੇ ਤੰਦੂਰ ਕਾਂਡ ’ਤੇ ਜਦੋਂ ਨੈਣਾ ਸਾਹਨੀ ਕਤਲ ਕਰਕੇਤੰਦੂਰ ਵਿੱਚ ਜਲਾ ਦਿੱਤੀ ਗਈ ਸੀ|

Year : 1995

 ਔਰਤ - ਤਸਲੀਮਾ ਦੇ ਨਾਮ

 ਤਸਲੀਮਾ ਨਸਰੀਨ ਨੂੰ ਸਮਰਪਤ

Year : 1995

 ਬੱਸ ਕੰਡਕਟਰ

ਦਲੀਪ ਕੌਰ ਟਿਵਾਣਾ ਦੀ ਕਹਾਣੀ ’ਤੇ ਆਧਾਰਤ

Year : 1996

 ਲਾਰੇ

ਬੁਢਾਪਾ ਪੈਨਸ਼ਨਸਕੀਮ ਦੇ ਝੂਠੇ ਲਾਰੇ ’ਤੇ ਇੱਕ ਵਿਅੰਗ

Year : 1997

 ਸੋਹਣ ਸਿੰਘ ਭਕਨਾ

ਬਾਬਾ ਭਕਨਾ ਦੀ ਯਾਦ ਵਿੱਚ

Year : 1997

 ਆਓਰਾਣੀ ਜੀ

ਇੰਗਲੈਂਡ ਦੀ ਰਾਣੀ ਦੀ ਭਾਰਤ ਫੇਰੀ ਬਾਰੇ ਇੱਕ ਸਿਆਸੀ ਵਿਅੰਗ

Year : 1997

 ਬਾਂਝ

ਔਰਤਾਂਦਾ ਆਪਣੇ ਸਰੀਰ ਤੇ ਮੁੱਕਮਲ ਹੱਕ ਬਾਰੇ

Year : 1997

 ਹਿਰੋਸ਼ਿਮਾ

ਪੋਖਰਣ ਵਿੱਚ ਭਾਰਤ ਦੁਆਰਾ ਕੀਤੇ ਗਏ ਨਿਉਕਲੀਅਰ ਨਿਰੀਖਣ ਦੇ ਜਵਾਬ ਵਿੱਚ

Year : 1998

 ਕਸ਼ਮੀਰ

ਭਾਰਤ ਅਤੇ ਪਾਕਿਸਤਾਨ ਦੇ ਕਸ਼ਮੀਰ ’ਤੇ ਹੱਕ ਨੂੰ ਲੈ ਕੇ ਆਮ ਕਸ਼ਮੀਰੀ ਦਾ ਦੁਖਾਂਤ  

Year : 1998

 ਨਿੱਕਰ ਰਾਜ

ਸੱਤਾ ਦੀ ਮੌਕਾਪ੍ਰਸਤੀ ਬਾਰੇ

Year : 1998

 ਅਸੀਂ ਯੁੱਗ ਸਿਰਜਾਂਗੇ

 ਲੋਕਾਂ ਦੀ ਜਾਗਰੂਕਤਾ ਦੀ ਕਹਾਣੀ

Year : 1998

 ਇਹ ਹੈ ਜ਼ਿੰਦਗੀ

Year : 2000

 ਗਦਰ ਲਹਿਰ

ਗਦਰੀ ਬਾਬਿਆਂ ਬਾਰੇ ਅਤੇਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਦਲਵੇਂ ਇਤਿਹਾਸ ਦੀ ਖੱਬੇ ਪੱਖੀ ਵਿਆਖਿਆ

Year : 2000

 ਰੱਖੜੀ

ਕੰਮ ਖੇਤਰ ’ਤੇ ਹੁੰਦੀ ਲਿੰਗਕ ਛੇਡਛਾੜ ਬਾਰੇ

Year : 2000

 ਸਰਪੰਚਣੀ

ਦਰਸ਼ਨ ਧੀਰ ਦੀ ਕਹਾਣੀ ’ਤੇ ਆਧਾਰਤ

Year : 2000

 ਤਮਾਸ਼ਾ ਨਾਟ ਤੇ ਨਟੀ ਦਾ

ਭਾਰਤੀ ਸਿਆਸੀ ਪ੍ਰਬੰਧ ’ਤੇ ਇੱਕ ਟਿੱਪਣੀ 

Year : 2000

 ਇੱਜ਼ਤਦਰ ਮੰਗਤੇ

ਦਾਜ ਪ੍ਰਥਾ ਦੇ ਵਿਰੁੱਧ

Year : 2001

ਸਾਖੀ ਭਾਈ ਕਨੱਈਆ ਜੀ

ਜਦੋਂ ਸਿੱਖਾਂ ਨੇ ਰੇਲ ਦੁਰਘਟਨਾ ਦੇ ਜ਼ਖਮੀ ਯਾਤਰੀਆਂ ਦੀ ਸਹਾਇਤਾ ਕੀਤੀ

Year : 2001

 ਬੂਥੀਆਂ

ਇਹਲੀਡਰਾਂ ਦੇ ਚਹਿਰੇਆਂ ਦੀ ਇਸ਼ਤਿਹਾਰਬਾਜ਼ੀ ਵਾਲੇ ਸਿਆਸੀ ਪੋਸਟਰਾਂ ’ਤੇ ਇੱਕ ਟਿੱਪਣੀਸੀ

Year : 2002

ਦਾਸਤਾਨ ਤਿੰਨ ਟ੍ਰਨਕਾਂ ਦੀ

ਸੁਖਵੰਤ ਕੌਰ ਮਾਨ ਦੀ ਕਹਾਣੀ ਜਿੱਤ ਉੱਤੇ ਆਧਾਰਤ; ਇਹ ਨਾਟਕ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ..More

Year : 2002

 ਜਾਗ੍ਰਿਤੀ

ਪੇਂਡੂ ਪੰਜਾਬ ਵਿੱਚ ਭੂਮੀਹੀਣ ਦਲਿਤ ਪਰਿਵਾਰਾਂ ਵੱਲੋਂ ਸੰਘਰਸ਼

Year : 2002

 ਜੰਗਲ

ਵਾਤਾਵਰਨ ਬਾਰੇ

Year : 2002

 ਵਾਰਸ

ਇਹ ਨਾਟਕ ਤਲਵਿੰਦਰ ਸਿੰਘ ਦੀ ਕਹਾਣੀ ‘ਵਾਰਸ’ ’ਤੇ ਆਧਾਰਤ ਹੈ ਜੋ ਮਨੁੱਖੀ ਸਮਾਜਕ ਕਦਰਾਂ ਕੀਮਤਾਂ ਦੇ ਬਦਲਣ ਦਾ ..More

Year : 2002

 ਔਰਤ

 ਔਰਤਾਂਦੀ ਧਾਰਮਕ ਪਿੱਤਰਸੱਤਾ ਵਿਰੁਧ ਲੜਾਈ ਬਾਰੇ

Year : 2002

 ਭਾਰਤ ਛੱਡੋ

ਆਜ਼ਾਦੀ ਦੀ 50ਵੀ ਵਰ੍ਹੇਗੰਡ ’ਤੇ; ਬਲਵੀਰ ਸਿੰਘ ਦਿਲ ਦੇ ਮਹਾਂਕਾਵਿ ‘ਆਜ਼ਾਦੀ ਦੀ ਕਹਾਣੀ’ਤੇ ਅਧਾਰਿਤ

Year : 2003

 ਕਚਿਹਰੀ

ਨਿਆਂ ਨੂੰ ਸਮਝਦਿਆਂ

Year : 2003

 ਖੁਦਕੁਸ਼ੀ

ਪੁਲਸ ਅਫ਼ਸਰ ਦੁਆਰਾ ਕੀਤੇ ਗਏ ਜ਼ੁਲਮ ਦੇ ਕਸੂਰ ਬਾਰੇ

Year : 2003

 ਉੱਧਮ ਸਿੰਘ

ਸ਼ਹੀਦ ਉਧਮ ਸਿੰਘ ਦੀ ਕਹਾਣੀ

Year : 2003

 ਔਰਤ ਦੀ ਵੰਗਾਰ

 ਔਰਤਾਂ ਦੇ ਹੱਕ

Year : 2003

 ਪਾਣੀ

ਵਾਤਾਵਰਣ’ਤੇ

Year : 2004

 ਪ੍ਰਮਾਤਮਾ ਦਾ ਕੁੱਤਾ

ਮੋਹਨ ਰਾਕੇਸ਼ ਦੀ ਕਹਾਣੀ ‘ਪ੍ਰਮਾਤਮਾ ਦਾ ਕੁੱਤਾ’ ’ਤੇ ਆਧਾਰਤ

Year : 2004

 ਰੁੱਖ

 ਵਾਤਾਵਰਨ ਬਾਰੇ

Year : 2004

 ਠੱਗੀ

ਪੰਜਾਬੀ ਨੌਜਵਾਨ ਜੋ ਬਾਹਰਲੇ ਮੁਲਕਾਂ ਨੂੰ ਜਾਣ ਲਈ ਕਾਹਲੇ ਹਨ, ਉਨ੍ਹਾਂ ਦੀ ਟਰੈਵਲ ਏਜੰਟਾਂ ਦੁਆਰਾ ਲੁੱਟ ’ਤੇ ..More

Year : 2004

 ਔਰਤ ਬਨਾਮ ਔਰਤ

ਔਰਤਾਂ ਖਾਲਾਫ਼ ਹਿੰਸਾ ਅਤੇ ਔਰਤਾਂ ਦੇ ਹੱਕ 

Year : 2004

 ਮੇਲੋ

ਇੱਕ ਪੇਂਡੂ ਹਸਪਤਾਲ ਵਿੱਚ ਇੱਕ ਨਰਸ ਸਹਾਇਕ ਦੀ ਕਹਾਣੀ

Year : 2005

 ਮਿਸਤਰੀ ਰਾਮ ਲਾਲ

ਰਾਜਮਿਸਤਰੀ ਦੀ ਕਹਾਣੀ

Year : 2005

 ਊਣੇ ਤੇ ਸੱਖਣੇ

ਗੁਰਮੀਤਕੜਿਆਲਵੀ ਦੀ ਕਹਾਣੀ ‘ਊਣੇ ਤੇ ਸੱਖਣੇ’ ’ਤੇ ਆਧਾਰਤ

Year : 2005

 ਪੀੜ੍ਹੀਆਂ

ਕਨੇਡਾ ਵਿਚਲੇ ਪੰਜਾਬੀ ਪਰਿਵਾਰ ਦੀ ਕਹਾਣੀ

Year : 2005

 ਸਰਪੰਚ

ਵਰਿਆਮ ਸੰਧੂ ਦੀ ਕਹਾਣੀ ‘ਡੁਮ’ ਦੇਆਧਾਰ ’ਤੇ ਗ਼ਰੀਬ ਲੋਕਾਂ ਦੁਆਰਾ ਮੌਜ਼ੂਦਾ ਸੱਤਾ ਨੂੰ ਵੰਗਾਰ

Year : 2005

 ਸੀਬੋ

ਬੂਟਾ ਰਾਮ ਦੀ ਕਹਾਣੀ ‘ਕਲਮ ਦਮ ਤੋੜ ਗਈ’ ’ਤੇ ਆਧਾਰਤ

Year : 2005

 ਇੱਕ ਕੁੜੀ ਤਿੰਨ ਮਰਦ

 ਗੁਰਦਿਆਲ ਦਲਾਲ ਦੀ ਕਹਾਣੀ ‘ਤੌਲੀਏ’ ’ਤੇ ਆਧਾਰਤ

Year : 2006

 ਨਾਟਕ ਰੁਲਦਾ ਸਿੰਘ ਕਿਸਾਨ ਦਾ

ਕਿਸਾਨਾਂ ਦੀ ਦੁਰਗਤੀ

Year : 2006

 ਪਗਲਾ

ਇੱਕ ਗ਼ਰੀਬ ਆਦਮੀ ਦੀ ਕਹਾਣੀ ਜੋ ਜਵਾਬ ਖੋਜਦਾ ਹੈ

Year : 2006

 ਇਨਾਮ

ਮੁਹੰਮਦ ਬਸ਼ੀਰ ਦੀ ਕਹਾਣੀ ’ਤੇ ਆਧਾਰਤ| 1997 ਵਿੱਚ ਬਾਦਲ ਸਰਕਾਰ ਦੁਆਰਾ ਭ੍ਰਿਸ਼ਟਪਬਲਿਕ ਅਫ਼ਸਰ ਫੜ੍ਹਣ ਲਈ ਬਣਾਈ ..More

Year : 2007

 ਕਾਕੇ

ਪੰਜਾਬ ਦੇ ਸਿਆਸੀ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਬਦਨਾਮ‘ਕਾਕਿਆਂ’ ਬਾਰੇ

Year : 2007

 ਮੋਚੀ ਦਾ ਪੁੱਤ

ਮੋਹਲ ਲਾਲ ਫਿਲੌਰੀਆ ਦੀ ਕਹਾਣੀ ’ਤੇ ਆਧਾਰਤ

Year : 2007

 ਅਪਰਾਜਿਤ

 ਜੋਨ ਸਟੀਨਬੈੱਕ ਦੇ ਨਾਵਲ ‘ਚੰਦਛਿਪਿਆ ਹੈ’ ਦਾ ਨਾਟਕੀ ਅਨੁਕੂਲਣ| ਇਸ ਨਾਵਲ ਦਾ ਪੰਜਾਬੀ ਅਨੁਵਾਦ ਪ੍ਰੋਫ਼ੈਸਰ ਪ੍..More

Year : 2007

 ਕਵਿਤਾ ਦਾ ਕਤਲ

ਔਰਤਾਂ ਦੀ ਰੋਜ਼ਾਨਾਂ ਜ਼ਿੰਦਗੀ ਤੇ ਲਗਾਈਆਂ ਬੰਦਸ਼ਾਂ ਬਾਰੇ

Year : 2008

 ਖੁਦਕੁਸ਼ੀ ਨਹੀਂ ਸੰਘਰਸ਼ ਸਾਡਾ ਨਾਹਰਾ ਹੈ

ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਕਹਾਣੀ

Year : 2008

 ਮੇਰਾ ਲੌਂਗ ਗਵਾਚਾ

ਪਾਕਿਸਤਾਨੀ ਲੇਖਕ ਲਾਲੀ ਚੌਧਰੀ ਦੀ ਕਹਾਣੀ ’ਤੇ ਆਧਾਰਤ

Year : 2008

 ਨਾਟਕਬਚੇ ਸਾਕੇ ਦਾ

ਪੰਜਾਬ ਦੀ ਸਿਆਸਤ ’ਤੇ ਸਿਆਸੀ ਵਿਅੰਗ

Year : 2008

 ਪੱਤਰਕਾਰ

ਸੱਤਾ ਸਾਹਮਣੇ ਸੱਚ ਬੋਲਣ ਬਾਰੇ

Year : 2008

 ਇਹ ਜ਼ਮੀਨ ਸਾਡੀ ਹੈ

ਗੁਰਸ਼ਰਨ ਸਿੰਘ ਦੇ ਦਲਿਤਾਂ ਉੱਪਰ ਲਿਖੇ ਗਏ ਬਹੁਤੇ ਨਾਟਕਾਂ ਵਿੱਚੋਂ ਇੱਕ ਨਾਟਕ  

Year : 2009

 ਪ੍ਰਧਾਨ ਡੂੰਗਰ ਸਿੰਘ

ਗੁਰਸ਼ਰਨ ਸਿੰਘ ਦੇ ਕੁਝਕੁ ਆਖਰੀ ਨਾਟਕਾਂ ਵਿੱਚੋਂ ਇੱਕ ਨਾਟਕ; ਇਹ ਬਾਰੂ ਸਤਵਰਗ ਦੇ ਨਾਵਲ ‘ਸ਼ਰਧਾ ਦੇ ਫੁੱਲ’ ’ਤੇ..More

Year : 2009