Gursharan Singh wrote over two hundred drama scripts. Many of these were original plays, others were based on short stories, novels and even poems from contemporary writings. In 2010-11, writer and artistic director, Kewal Dhaliwal, published seven volumes of Gursharan Singh’s collected plays and released them in Chandigarh in the presence of Gursharan Singh. We discovered a few more scripts after the publication of these seven volumes. These will be brought out in another volume in the coming year. The seven volumes are being added with much gratitude to Kewal Dhaliwal, who is also a member of the Trust.
ਗੁਰਸ਼ਰਨ ਸਿੰਘ ਦਾ ਪਹਿਲਾ ਸਟੇਜੀ ਨਾਟਕ ਨੰਗਲ ਵਿੱਚ ਖੇਡਿਆ ਗਿਆ ਜਿਸ ਵਿੱਚ ਉਨ੍ਹਾਂ ਦੀ ਪਤਨੀਉਨ੍ਹਾਂ ਨਾਲ ਮੁੱਖ..More
ਇਹ ਇੱਕ ਅੰਗ੍ਰੇਜ਼ੀ ਨਾਟਕ ਦਾ ਤਰਜਮਾ ਹੈ, ਜਿਸਦਾਲੇਖਕ ਅਸੀੰ ਨਹੀਂ ਪਛਾਣ ਸਕੇ
ਬੰਗਾਲ ਦੇ ਅਕਾਲ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ ‘ਅੰਨ ਦਾਤਾ’ ਤੇ ਅਧਾਰਤ
ਪੰਜਾਬ ਦੀ ਸਭਿਆਚਾਰਕ ਵਿਰਾਸਤ ਦਾ ਸੰਗ੍ਰਹਿ
ਓਨੀਲ ਦੇ ਨਾਟਕ ‘ਡਿਜ਼ਾਇਰ ਅੰਡਰ ਦੀਅਲਮਸ’ ਬਾਰੇ
1913 ਵਿੱਚਰੈਡੀਕਲ ਗਦਰ ਲਹਿਰ ਤੇ ਆਧਾਰਤ ਇੱਕ ਪ੍ਰਸਿੱਧ ਨਾਚ ਨਾਟਕ
ਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਉੱਤੇ ਆਧਾਰਤ| ਇੱਕ ਮੌਕੇ ਅਮ੍ਰਤਸਰ ਵਿੱਚ ਬਲਰਾਜ ਸਾਹਨੀ ਨੇ ਵੀ ਇਸ ..More
ਜਿਨਸੱਚ ਪੱਲੇ ਹੋਏ ਨਾਟਕ ਦਾ ਇੱਕ ਛੋਟਾ ਰੂਪ
ਯੋਜਨਾ ਦੇ ਸੰਕਲਪ ’ਤੇ ਵਿਅੰਗ
ਗੁਰਦਿਆਲ ਸਿੰਘ ਫੁੱਲ ਦੇ ਨਾਟਕ ’ਤੇ ਆਧਾਰਤ; ਇਹ ਨਾਟਕ ਹਜ਼ਾਰਾਂ ਵਾਰ ਖੇਡਿਆ ਗਿਆ
ਨਕਸਲਬਾੜੀ ਲਹਿਰਬਾਰੇ
ਨਵਤੇਜ ਸਿੰਘ ਦੀ ਕਹਾਣੀ ’ਤੇ ਆਧਾਰਤ
ਅਰਸਕਿਨਕਾਲ੍ਡਵੈਲ ਦੇਸਪੈਨਿਸ਼ ਨਾਟਕ ‘ਤਬਾਕੂ ਰੋਡ’ ’ਤੇ ਆਧਾਰਤ
ਹਰਸਰਨ ਸਿੰਘ ਦੇ ਨਾਟਕ ‘ਇੱਕ ਵਿਚਾਰੀ ਮਾਂ’ ’ਤੇ ਆਧਾਰਤ| ਇਹ 1947 ਦੀ ਵੰਡ ਬਾਰੇ ਸੀ ਅਤੇ 1971 ਦੀਜੰਗ ਵੇਲੇ ..More
ਨਾਨਕ ਸਿੰਘ ਦੇ ਨਾਵਲ ‘ਕੋਈ ਹਰਿਆ ਬੂਟ ਰਹੀਓ ਰੇ’ ’ਤੇ ਆਧਾਰਤ
ਬੱਚਿਆਂ ਦਾ ਨਾਟਕ
ਸੰਸਦ ਵਿੱਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਵਿੱਚ ਬੇਸਿੱਟਾ ਬਹਿਸ ਬਾਰੇ
ਜੋਨ ਇਰਵੀਨ ਦੇ ਨਾਟਕ ‘ਦਾ ਪ੍ਰੋਗਰੈਸ’ ਤੋਂਪ੍ਰਭਾਵਤ| ਇਸ ਨਾਟਕ ਦੇ ਮੰਚਣ ਦੇ ਦਿਨ ਸ਼ਿਵ ਕੁਮਾਰ ਬਟਾਲਵੀ ਨੇ ਵੀ ..More
ਜੀਨ ਪਾਲ ਸਾਤਰੇ ਦੇ ਨਾਟਕ ‘ਦਾ ਫਲਾਈਜ਼’ ਤੋਂ ਪ੍ਰਭਾਵਤ
ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ’ਤੇ ਆਧਾਰਤ
ਬੇਰੋਜ਼ਗਾਰੀ ਬਾਰੇ ਪ੍ਰਸਿਧ ਨਾਟਕ
Based on sikh religion
ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਦੀਕਹਾਣੀ ’ਤੇ ਆਧਾਰਤ
ਕਸ਼ਮੀਰ ਬਾਰੇ
1699 ਦੀ ਵਿਸਾਖੀ ਬਾਰੇ; ਜਦੋਂ ਗੁਰੂ ਗੋਬਿੰਦ ਸਿੰਘ ਨੇ ਨੀਵੀਂ ਜ਼ਾਤ ਵਜੋ ਜਾਣੇ ਜਾਂਦੀਆਂ ਨੂੰ ਅਮ੍ਰਿਤ ਛਕਾਇਆ
ਆਮ ਲੋਕਾਂ ਦੀ ਸਿਆਸੀ ਕਾਰਕੂਨਾਂ, ਜੋ ਸਮਾਜਕ ਤਬਦੀਲੀ ਚਾਹੁੰਦੇ ਹਨ, ਪ੍ਰਤੀ ਹਮਦਰਦੀ ਬਾਰੇ
ਸਿਰ ਚੁੱਕ ਕੇ ਅਣਖ ਨਾਲ ਜਿਓਣ ਵਾਲਿਆਂ ਬਾਰੇ
ਇਹ 1700 ਈਸਵੀ ਦੇ ਸ਼ੁਰੂਆਤੀ ਤਬਾਹਕੂਨ ਸਮੇਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜਾ..More
ਇਹ ਨਾਟਕ ਗੁਰਸ਼ਰਨ ਸਿੰਘ ਦੇ 1976 ਜੇਲ੍ਹ ਜਾਣ ਤੋਂ ਪਹਿਲਾਂ ਲਿਖਿਆ ਤੇ ਖੇਡਿਆ ਗਿਆ| ਇਹ ਐਮਰਜੈਂਸੀ ’ਤੇ ਇੱਕ ਸ..More
1975 ਦੀ ਐਮਰਜੈਂਸੀ ਖਿਲਾਫ਼
1975 ਦੀ ਐਮਰਜੈਂਸੀ ਦੇ ਖਿਲਾਫ਼
ਭਗਤ ਸਿੰਘ ਅਤੇ ਉਸਦੀ ਖੱਬੇ-ਪੱਖੀ ਵਿਚਾਰਧਾਰਾ ਬਾਰੇ
ਨਕਸਲਬਾੜੀ ਲਹਿਰ ਬਾਰੇ
ਦੁੱਲਾ ਭੱਟੀ ਦੀ ਕਿਸਾਨੀ ਬਗਾਵਤ ਉੱਤੇ ਆਧਾਰਤ
ਮੋਰਾਰਜੀ ਦੇਸਾਈ ਦੇ ਸਮੇਂ ਦੌਰਾਨ ਲਿਖਿਆ ਅਤੇ ਖੇਡਿਆ ਗਿਆ ਮਸ਼ਹੂਰ ਨਾਟਕ
ਪਿਆਰਾ ਸਿੰਘ ਸਹਿਰਾਈ ਦੀ ਵਾਰ ‘ਮੈਂ ਨਕਸਲਬਾੜੀ ਹੂੰ’ ’ਤੇ ਆਧਾਰਤ
ਓਮ ਪ੍ਰਕਾਸ਼ ਗਾਸੋ ਦੇ ਨਾਵਲ ’ਤੇ ਆਧਾਰਤ| ਦਲਿਤਘੁਮਿਆਰ ਪਰਿਵਾਰ ਦੀ ਕਹਾਣੀ
ਬੱਬਰ ਲਹਿਰ ਬਾਰੇ - ਪੰਜਾਬ ਵਿਚਲੀ ਅਗਾਹਾਂ-ਵਧੂ ਲਹਿਰ ਬਾਰੇ
1947 ਬਾਰੇਅਤੇ ਸੋਹਣ ਸਿੰਘ ਸੀਤਲ ਦੇ ਨਾਵਲ ’ਤੇ ਆਧਾਰਤ
ਵਿਦਿਆਰਥੀ ਆਗੂ ਪਿਰਥੀਪਾਲ ਰੰਧਾਵਾ ਦੇ ਕਤਲ ਉਪਰਾਂਤ
ਗੁਰੂ ਰਵਿਦਾਸ ਬਾਰੇ
ਇਹ ਲੇਡੀ ਗ੍ਰੇਗਰੀ ਦੇ ਨਾਟਕ ‘ਰਾਈਜ਼ਿੰਗ ਆਫ਼ ਦੀ ਮੂਨ’ ’ਤੇ ਆਧਾਰਤ ਹੈ; ਇਹ ਲਿਖਤਕੁਝ ਘੰਟਿਆਂ ਦੇ ਬੱਸਦੋਰਾਨ ਲਿ..More
ਬਲਬੀਰ ਸਿੰਘ ਦੇ ਨਾਟਕ ‘ਧੂੜ ਉੱਡਦੀ ਰਹੀ’ ’ਤੇ ਆਧਾਰਤ
1947 ਅਤੇਵੰਡ ਲਈ ਜਿੰਮੇਵਾਰ ਆਗੂਆਂ ਬਾਰੇ| ਕ੍ਰਿਸ਼ਨਚੰਦਰ ਦੀ ਕਹਾਣੀ ‘ਜੈਮਲ ਸਿੰਘ ਉਰਫ਼ ਰੱਬ ਦਾ ਕੁੱਤਾ’ ਬਾਰੇ|
ਗੁਰਬਕਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਤੇ ਆਧਾਰਤ
ਬਦਲਵੇਂ ਲੋਕ ਇਤਿਹਾਸ ਦੀ ਕਹਾਣੀ
ਲੋਕਾਂ ਦੀਆਂ ਸਾਂਝੀਆਂ ਸਰਗਰਮੀਆਂ ਕਿਵੇਂ ਹੱਕਾਂ ਨੂੰ ਮੁੜ-ਸਥਾਪਤ ਕਰਦੀਆਂ ਹਨ
ਨਵਤੇਜ ਸਿੰਘ ਦੀ ਕਹਾਣੀ ’ਤੇ ਆਧਾਰਤ
ਗੁਰੂ ਅਰਜੁਨ ਦੇਵ ਬਾਰੇ
ਔਰਤਾਂ ਦੇ ਹੱਕ ਅਤੇ ਨਾਗਰਿਕਤਾ
ਪੰਜਾਬ ਵਿੱਚ ਸੱਤਾ ਅਤੇ ਫਿਰਕਾਪ੍ਰਸਤੀ ਤਾਕਤਾਂ ਵਿਚਲੇ ਝਗੜੇ ਦੇ ਸੰਕਟ ਦੇ ਜਵਾਬ ਵਿੱਚ
ਮੁਖਤਿਆਰ ਸਿੰਘ ਦੀ ਕਹਾਣੀ ‘ਲੁੱਕ ਵਿੱਚ ਫਸੇ ਪੈਰ’’ਤੇ ਆਧਾਰਤ
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਖਿਲਾਫ਼ ਨਫਰਤੀ ਹਿੰਸਾਂ ਦੇ ਜਵਾਬ ਵਿ..More
ਪੰਜਾਬ ਦੇ ਸੰਕਟ ਦੋਰਾਨ ਫਿਰਕਾਪ੍ਰਸਤੀ
ਹਿੰਦੀ ਨਾਟਕਕਾਰ ਦੇਬਾਸ਼ੀਸ਼ ਮਜ਼ੂਮਦਾਰਦੇ ਨਾਟਕ ’ਤੇ ਆਧਾਰਤ
ਤਰਕਸ਼ੀਲ ਚਿੰਤਕ ਅਬਰਾਹਿਮ ਕਵੂਰ ਦੇ ਕੰਮ ’ਤੇ ਆਧਾਰਤ
ਇਹ ਨਾਟਕ198੦ਵਿਆਂ ਵਿੱਚ ਮਈ ਦਿਹਾੜੇ’ਤੇ ਬੇਰੋਜ਼ਗਾਰੀ ਅਤੇ ਗੈਰ-ਰਸਮੀ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਖੇਡਿਆ ਗਿ..More
ਪੰਜਾਬ ਵਿੱਚ ਅਕਾਲੀਆਂਅਤੇ ਕਾਂਗਰਸੀਆਂ ਦੀਆਂ ਆਪਸੀ ਖੇਡਾਂ ’ਤੇ ਇੱਕ ਸਿਆਸੀ ਵਿਅੰਗ
ਪੰਜਾਬ ਅਤੇ ਹਰਿਆਣਾ ਦੁਆਰਾ ਚੰਡੀਗੜ੍ਹ ਸ਼ਹਿਰ ਦੇ ਹੱਕ ਨੂੰ ਲੈ ਕੇ ਝਗੜਿਆਂ ਬਾਰੇ ਪੰਜਾਬ ਦਾ ਸੰਕਟ
ਪੰਜਾਬਸੰਕਟ ਦੋਰਾਨ ਲਗਾਤਾਰ ਕਰਫਿਊ ਦਾਆਮ ਲੋਕਾਂ ’ਤੇ ਅਸਰ
ਰੂਪ ਕੰਵਰ ਦੀ ਕਹਾਣੀ ਤੋਂ ਪ੍ਰਭਾਵਿਤ ਜੋ ਰਾਜਸਥਾਨ ਵਿੱਚ 1987 ਵਿੱਚ ਸਤੀ ਹੋ ਗਈ ਸੀ
ਰਾਜੀਵ ਗਾਂਧੀ ਦੇ ਸੱਦੇ ਉਦਯੋਗਕ ਆਟੋਮੇਸ਼ਨ ਦਾ ਵਿਰੋਧਾਭਾਸ ਅਤੇਇਸਦਾ ਮਜ਼ਦੂਰਾਂ ’ਤੇ ਪ੍ਰਭਾਵ
‘ਖਾੜਕੂ’ਕਿਵੇਂ ਬਣਦਾ ਹੈ ਬਾਰੇ
ਆਮ ਲੋਕਾਂ ਦੀ ਦੁਰਗਤੀ ਬਾਰੇਅਤੇ ਸਰਕਾਰੀ ਵਿਭਾਗ ਆਮ ਲੋਕਾਂ ਨਾਲ ਕਿਵੇਂ ਵਰਤਾਵ ਕਰਦੇ ਹਨ
ਮਿੱਤਰ ਸੇਨ ਮੀਤ ਦੀ ਕਹਾਣੀ ‘ਲਾਮ’ ’ਤੇ ਆਧਾਰਤ
ਇਹ ਨਾਟਕ ਗੁਜਰਾਤ ਵਿੱਚ ਨਸਲਕੁਸ਼ੀ ਤੋਂ ਬਾਅਦ ਖੇਡਿਆ ਗਿਆ, ਜੋ ਕੇ ਕ੍ਰਿਸ਼ਨ ਚੰਦਰ ਦੀ ਕਹਾਣੀ ’ਤੇ ਆਧਾਰਤ ਹੈ
ਜਗਰੂਪ ਸਿੰਘ ਰੂਪ ਦੀ ਕਹਾਣੀ ‘ਪੰਜ ਕਲਿਆਣੀ’ ’ਤੇ ਆਧਾਰਤ
ਮਨੁੱਖੀ ਅਧਿਕਾਰਾਂ ਤੇ ਇੱਕ ਨੁੱਕੜ ਨਾਟਕ; (ਬਕੋਲ ਕੇਵਲ ਧਾਲੀਵਾਲ, ਇਹ ਨਾਟਕ ਖੇਡਣ ਵੇਲੇ ਨਾਟਕ ਟੀਮ ਨੂੰ ਡਾਇ..More
ਬੀਰ ਸਿੰਘ ਨਿਰਵੈਰ ਦੇ ਨਾਵਲ ‘ਸਸਤਾ ਲਹੂ’ ’ਤੇ ਆਧਾਰਤ
ਕਿਵੇਂ ਲੋਕ ਧਾਰਮਕ ਪਛਾਣ ਦੇ ਆਧਾਰ’ਤੇ ਵੰਡੇ ਜਾਂਦੇ ਹਨ
ਔਰਤ ਦੀ ਸਰੀਰਕ ਹਿੰਸਾ ਅਤੇ ਸਿਆਸੀ ਪਰਦਾਪੋਸ਼ੀ
ਪਾਸ਼ ਦੀ ਕਵਿਤਾ ‘ਇਨਕਾਰ’ਵਿਚਲੇ ਟੁੰਡੇ ਹਵਲਦਾਰ ਦੇ ਜ਼ਿਕਰ ਤੋਂ ਪ੍ਰਭਾਵਤ
ਗਦਰ ਲਹਿਰ, ਭਗਤ ਸਿੰਘ ਅਤੇ ਜੰਗ-ਏ- ਆਜ਼ਾਦੀ ਦੀ ਲਹਿਰ ਬਾਰੇ
ਲੋਕਾਂਦੁਆਰਾਅੱਖਾਂ ਦਾਨ ਕਰਨ ਅਤੇ ਇਸਦੀ ਦੁਰਵਰਤੋਂਦੀਆਂ ਖ਼ਬਰਾਂ ਤੋਂ ਪ੍ਰਭਾਵਤ
ਇੱਕਸ਼ਹੀਦਕਾਮਰੇਡ ਦੀ ਵਰੇਗੰਡ ’ਤੇ ਸ਼ਰਧਾਂਜਲੀ
ਪੰਜਾਬ ਦੀ ਫਿਰਕਾਪ੍ਰਸਤੀ ’ਤੇਇੱਕ ਸਿਆਸੀ ਟਿੱਪਣੀ
ਅਜੀਤ ਸਿੰਘ ਪੱਤੋ ਦੀ ਕਹਾਣੀ ‘ਇੱਕੋ ਮਿੱਟੀ ਦੇ ਪੁੱਤ’ ’ਤੇ ਆਧਾਰਤ
ਪੇਂਡੂ ਦਲਿਤ ਪਰਿਵਾਰ ਦੀ ਨਿਆਂ ਦੀ ਚਾਹਿਤ ਬਾਰੇ
ਜਾਤੀ ਵਿਤਕਰੇ ਬਾਰੇ ਸਰਬਜੀਤ ਦੀ ਕਹਾਣੀ ’ਤੇ ਆਧਾਰਤ
ਪੀੜ੍ਹੀ ਵਿਚਲੇ ਪਾੜੇ’ਤੇ ਟਿੱਪਣੀ
ਜਦੋਂ ਪੰਜਾਬ 1986 ਵਿੱਚ ਰਾਜਪਾਲ ਦੇ ਸ਼ਾਸਨ ਅਧੀਨ ਸੀ ਅਤੇ ਸਿਧਾਰਥ ਸ਼ੰਕਰ ਰੇ ਰਾਜਪਾਲ ਸੀ|
ਬਲਾਤਕਾਰ ਅਤੇ ਗਵਾਹਾਂ ਦੀ ਚੁੱਪ ਦੇ ਖਿਲਾਫ਼
ਮਿੱਤਰ ਸੇਨ ਮੀਤ ਦੇ ਨਾਵਲਤੇ ਅਧਾਰਤ
ਧਾਰਮਕ ਆਗੂਆਂ ਬਾਰੇ
ਬੈਡਮਿੰਟਨ ਖਿਡਾਰੀ ਸੱਈਅਦ ਮੋਦੀਦੇਕਤਲ’ਤੇ ਸਿਆਸੀ ਸਾਜ਼ਿਸ਼
1984 ਵਿੱਚਦਿੱਲੀਵਿੱਚ ਹੋਈ ਨਸਲਕੁਸ਼ੀ ਦੇ ਪੀੜਤ ਅਤੇ ਉਨ੍ਹਾਂ ’ਤੇ ਆਪਣੇ ਬਿਆਨਾਂ ਤੋਂ ਮੁਕਰਨ ਲਈ ਦਬਾਅ
ਖੱਬੇ ਪੱਖੀ ਪ੍ਰੋਫਸਰ ਰਵਿੰਦਰ ਰਵੀ ਦੇ ਕਤਲ ਤੋਂ ਬਾਅਦ
1989-90 ਦੇ ਹੜਾਂ ਦੌਰਾਨ ਰਾਹਤ ਕੰਮਾਂ ’ਤੇ ਇੱਕ ਵਿਅੰਗ
ਪੰਜਾਬ ਦੇ ਸੰਕਟ ਸਮੇਂ ਪੰਜਾਬ ਦੇ ਆਮ ਲੋਕਾਂ ਦੀ ਕਹਾਣੀ
ਓਮ ਪ੍ਰਕਾਸ਼ ਗਾਸੋ ਦੇ ਨਾਵਲ ’ਤੇ ਆਧਾਰਤ
ਬੱਚਿਆਂ ਲਈ,ਗਲਫ਼ ਜੰਗ ’ਤੇ ਆਧਾਰਤ
ਜੋਗਾ ਸਿੰਘ ਦੀ ਕਵਿਤਾ ਤੋਂ ਪ੍ਰਭਾਵਤ; ਇਹ ਨਾਟਕ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਪ੍ਰਤੀਦੁਸ਼ਮਣੀ ਦੇ ਜਵਾਬ ਵਿੱਚ ..More
ਔਰਤਾਂ ਦੇ ਹੱਕਾਂ,ਲਿੰਗਕ ਸ਼ੋਸ਼ਣ, ਦਾਜ ਕਰਕੇ ਮੌਤਾਂ
ਸਿੱਖ ਇਤਿਹਾਸ ’ਤੇ ਆਧਾਰਤ
ਚੋਣਾਂਨਾਲ ਜੁੜੇ ਹੋਏ ਸਿਆਸੀ ਲੀਡਰਾਂ ਦੀ ਘਟਦੀ ਭਰੋਸੇਯੋਗਤਾ ਬਾਰੇ
ਵਾਤਾਵਰਨ ਜਾਗਰੂਕਤਾ ਬਾਰੇ ਬੱਚਿਆਂ ਦਾ ਨਾਟਕ
ਬੱਚਿਆਂ ਦਾ ਨਾਟਕ; ਲੋਕ ਕਥਾ ਦਾ ਅਨੁਕੂਲਣ
ਔਰਤ ਦੁਆਰਾ ਆਪਣੇ ਹੱਕਾਂ ਨੂੰ ਵਾਪਸ ਲੈਣ ਦੀ ਕਹਾਣੀ
ਗੁਲ ਚੌਹਾਨ ਦੀ ਕਹਾਣੀ ਤੇ ਆਧਾਰਤ
ਸਿਆਸੀ ਉੱਚ ਵਰਗ ਦਾਵੱਡੇ ਪੱਧਰ’ਤੇ ਭ੍ਰਿਸ਼ਟਾਚਾਰ
ਪਾਸ਼ ਦੀ ਕਵਿਤਾ ਵਿੱਚੋਂ ਇੱਕ ਲਾਈਣ ਤੋਂ ਪ੍ਰਭਾਵਤ
ਜਦੋਂ ਸਿਆਸਤ ਫਿਰਕਾਪ੍ਰਸਤ ਹੋ ਜਾਂਦੀ ਹੈ ਤਾਂ ਆਮ ਲੋਕ ਹੀ ਪੀੜ ਭੋਗਦੇ ਹਨ
ਪਾਕਿਸਤਾਨੀ ਲੇਖਕ ਫਕਰ ਜ਼ਮਾਨ ਦੇ ਨਾਵਲ ‘ਬੰਦੀਵਾਨ’’ਤੇ ਆਧਾਰਤ
ਇਹਨਾਟਕ ਖੱਬੇ-ਪੱਖੀਆਂ ਦੀ ਫਿਰਕਾਪ੍ਰਸਤੀ ਹਿੰਸਾਨੂੰਵੰਗਾਰ ਸੀ. ਜਦੋਂ ਪੰਜਾਬ ਵਿੱਚ ਦਹਿਸ਼ਤਗਰਦੀ ਘਟ ਰਹੀ ਸੀ, ਇ..More
ਇਸਸਕ੍ਰਿਪਟ ਉੱਪਰ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ| ਇਸ ਲਈ ਪਹਿਲਾ ਪੈਸਾ ਵੀ ਇਕੱਠਾ ਕੀਤਾ ਗਿਆ ਅਤੇ ..More
ਕਰਮਜੀਤ ਕੁੱਸਾ ਦੇ ਨਾਵਲ ‘ਜ਼ਖਮੀ ਦਰਿਆ’ ਉੱਤੇ ਆਧਾਰਤ
‘ਕੌਮੀ ਮੁੱਖਧਾਰਾ’ ’ਤੇ ਇੱਕ ਸਿਆਸੀ ਵਿਅੰਗ
ਸੱਤਾਧਾਰੀ ਉੱਚ ਵਰਗ ਦੀ ਸਾਜ਼ਿਸ਼
ਨਕਸਲਬਾੜੀ ਸ਼ਹੀਦਾਂ ਦੀ ਯਾਦ ਵਿੱਚ ਨਾਟਕ ਸ਼ਹੀਦ ਪਹਿਲੀ ਵਾਰ 12 ਨਵੰਬਰ 1994 ਨੂੰ ਖੇਡਿਆ ਗਿਆ
ਤਸਲੀਮਾ ਨਸਰੀਨ ਨੂੰ ਸਮਰਪਤ
ਜਸਬੀਰ ਰਾਣਾ ਦੀ ਕਹਾਣੀ ‘ਵਿਕਲਪ’ ’ਤੇ ਆਧਾਰਤ
ਸਾਧੂ ਸਿੰਘ ਧਾਮੀ ਦੇ ਨਾਵਲ ’ਤੇ ਆਧਾਰਤ
ਸਮੁੰਦਰੋਪਾਰ ਉੱਤਰੀ ਅਮਰੀਕਾਵਿਚਲੇ ਪੰਜਾਬੀ ਪਰਿਵਾਰਾਂ ਬਾਰੇ
ਬਲਦੇਵ ਸਿੰਘ ਦੀ ਕਹਾਣੀ ’ਤੇ ਆਧਾਰਤ
1995 ਦੇ ਤੰਦੂਰ ਕਾਂਡ ’ਤੇ ਜਦੋਂ ਨੈਣਾ ਸਾਹਨੀ ਕਤਲ ਕਰਕੇਤੰਦੂਰ ਵਿੱਚ ਜਲਾ ਦਿੱਤੀ ਗਈ ਸੀ|
ਦਲੀਪ ਕੌਰ ਟਿਵਾਣਾ ਦੀ ਕਹਾਣੀ ’ਤੇ ਆਧਾਰਤ
ਇੰਗਲੈਂਡ ਦੀ ਰਾਣੀ ਦੀ ਭਾਰਤ ਫੇਰੀ ਬਾਰੇ ਇੱਕ ਸਿਆਸੀ ਵਿਅੰਗ
ਔਰਤਾਂਦਾ ਆਪਣੇ ਸਰੀਰ ਤੇ ਮੁੱਕਮਲ ਹੱਕ ਬਾਰੇ
ਬੁਢਾਪਾ ਪੈਨਸ਼ਨਸਕੀਮ ਦੇ ਝੂਠੇ ਲਾਰੇ ’ਤੇ ਇੱਕ ਵਿਅੰਗ
ਬਾਬਾ ਭਕਨਾ ਦੀ ਯਾਦ ਵਿੱਚ
ਲੋਕਾਂ ਦੀ ਜਾਗਰੂਕਤਾ ਦੀ ਕਹਾਣੀ
ਪੋਖਰਣ ਵਿੱਚ ਭਾਰਤ ਦੁਆਰਾ ਕੀਤੇ ਗਏ ਨਿਉਕਲੀਅਰ ਨਿਰੀਖਣ ਦੇ ਜਵਾਬ ਵਿੱਚ
ਭਾਰਤ ਅਤੇ ਪਾਕਿਸਤਾਨ ਦੇ ਕਸ਼ਮੀਰ ’ਤੇ ਹੱਕ ਨੂੰ ਲੈ ਕੇ ਆਮ ਕਸ਼ਮੀਰੀ ਦਾ ਦੁਖਾਂਤ
ਸੱਤਾ ਦੀ ਮੌਕਾਪ੍ਰਸਤੀ ਬਾਰੇ
ਗਦਰੀ ਬਾਬਿਆਂ ਬਾਰੇ ਅਤੇਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਦਲਵੇਂ ਇਤਿਹਾਸ ਦੀ ਖੱਬੇ ਪੱਖੀ ਵਿਆਖਿਆ
ਕੰਮ ਖੇਤਰ ’ਤੇ ਹੁੰਦੀ ਲਿੰਗਕ ਛੇਡਛਾੜ ਬਾਰੇ
ਦਰਸ਼ਨ ਧੀਰ ਦੀ ਕਹਾਣੀ ’ਤੇ ਆਧਾਰਤ
ਭਾਰਤੀ ਸਿਆਸੀ ਪ੍ਰਬੰਧ ’ਤੇ ਇੱਕ ਟਿੱਪਣੀ
ਦਾਜ ਪ੍ਰਥਾ ਦੇ ਵਿਰੁੱਧ
ਜਦੋਂ ਸਿੱਖਾਂ ਨੇ ਰੇਲ ਦੁਰਘਟਨਾ ਦੇ ਜ਼ਖਮੀ ਯਾਤਰੀਆਂ ਦੀ ਸਹਾਇਤਾ ਕੀਤੀ
ਔਰਤਾਂਦੀ ਧਾਰਮਕ ਪਿੱਤਰਸੱਤਾ ਵਿਰੁਧ ਲੜਾਈ ਬਾਰੇ
ਇਹਲੀਡਰਾਂ ਦੇ ਚਹਿਰੇਆਂ ਦੀ ਇਸ਼ਤਿਹਾਰਬਾਜ਼ੀ ਵਾਲੇ ਸਿਆਸੀ ਪੋਸਟਰਾਂ ’ਤੇ ਇੱਕ ਟਿੱਪਣੀਸੀ
ਸੁਖਵੰਤ ਕੌਰ ਮਾਨ ਦੀ ਕਹਾਣੀ ਜਿੱਤ ਉੱਤੇ ਆਧਾਰਤ; ਇਹ ਨਾਟਕ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ..More
ਪੇਂਡੂ ਪੰਜਾਬ ਵਿੱਚ ਭੂਮੀਹੀਣ ਦਲਿਤ ਪਰਿਵਾਰਾਂ ਵੱਲੋਂ ਸੰਘਰਸ਼
ਵਾਤਾਵਰਨ ਬਾਰੇ
ਇਹ ਨਾਟਕ ਤਲਵਿੰਦਰ ਸਿੰਘ ਦੀ ਕਹਾਣੀ ‘ਵਾਰਸ’ ’ਤੇ ਆਧਾਰਤ ਹੈ ਜੋ ਮਨੁੱਖੀ ਸਮਾਜਕ ਕਦਰਾਂ ਕੀਮਤਾਂ ਦੇ ਬਦਲਣ ਦਾ ..More
ਔਰਤਾਂ ਦੇ ਹੱਕ
ਆਜ਼ਾਦੀ ਦੀ 50ਵੀ ਵਰ੍ਹੇਗੰਡ ’ਤੇ; ਬਲਵੀਰ ਸਿੰਘ ਦਿਲ ਦੇ ਮਹਾਂਕਾਵਿ ‘ਆਜ਼ਾਦੀ ਦੀ ਕਹਾਣੀ’ਤੇ ਅਧਾਰਿਤ
ਨਿਆਂ ਨੂੰ ਸਮਝਦਿਆਂ
ਪੁਲਸ ਅਫ਼ਸਰ ਦੁਆਰਾ ਕੀਤੇ ਗਏ ਜ਼ੁਲਮ ਦੇ ਕਸੂਰ ਬਾਰੇ
ਸ਼ਹੀਦ ਉਧਮ ਸਿੰਘ ਦੀ ਕਹਾਣੀ
ਔਰਤਾਂ ਖਾਲਾਫ਼ ਹਿੰਸਾ ਅਤੇ ਔਰਤਾਂ ਦੇ ਹੱਕ
ਵਾਤਾਵਰਣ’ਤੇ
ਮੋਹਨ ਰਾਕੇਸ਼ ਦੀ ਕਹਾਣੀ ‘ਪ੍ਰਮਾਤਮਾ ਦਾ ਕੁੱਤਾ’ ’ਤੇ ਆਧਾਰਤ
ਵਾਤਾਵਰਨ ਬਾਰੇ
ਪੰਜਾਬੀ ਨੌਜਵਾਨ ਜੋ ਬਾਹਰਲੇ ਮੁਲਕਾਂ ਨੂੰ ਜਾਣ ਲਈ ਕਾਹਲੇ ਹਨ, ਉਨ੍ਹਾਂ ਦੀ ਟਰੈਵਲ ਏਜੰਟਾਂ ਦੁਆਰਾ ਲੁੱਟ ’ਤੇ ..More
ਇੱਕ ਪੇਂਡੂ ਹਸਪਤਾਲ ਵਿੱਚ ਇੱਕ ਨਰਸ ਸਹਾਇਕ ਦੀ ਕਹਾਣੀ
ਰਾਜਮਿਸਤਰੀ ਦੀ ਕਹਾਣੀ
ਗੁਰਮੀਤਕੜਿਆਲਵੀ ਦੀ ਕਹਾਣੀ ‘ਊਣੇ ਤੇ ਸੱਖਣੇ’ ’ਤੇ ਆਧਾਰਤ
ਕਨੇਡਾ ਵਿਚਲੇ ਪੰਜਾਬੀ ਪਰਿਵਾਰ ਦੀ ਕਹਾਣੀ
ਵਰਿਆਮ ਸੰਧੂ ਦੀ ਕਹਾਣੀ ‘ਡੁਮ’ ਦੇਆਧਾਰ ’ਤੇ ਗ਼ਰੀਬ ਲੋਕਾਂ ਦੁਆਰਾ ਮੌਜ਼ੂਦਾ ਸੱਤਾ ਨੂੰ ਵੰਗਾਰ
ਬੂਟਾ ਰਾਮ ਦੀ ਕਹਾਣੀ ‘ਕਲਮ ਦਮ ਤੋੜ ਗਈ’ ’ਤੇ ਆਧਾਰਤ
ਗੁਰਦਿਆਲ ਦਲਾਲ ਦੀ ਕਹਾਣੀ ‘ਤੌਲੀਏ’ ’ਤੇ ਆਧਾਰਤ
ਕਿਸਾਨਾਂ ਦੀ ਦੁਰਗਤੀ
ਇੱਕ ਗ਼ਰੀਬ ਆਦਮੀ ਦੀ ਕਹਾਣੀ ਜੋ ਜਵਾਬ ਖੋਜਦਾ ਹੈ
ਜੋਨ ਸਟੀਨਬੈੱਕ ਦੇ ਨਾਵਲ ‘ਚੰਦਛਿਪਿਆ ਹੈ’ ਦਾ ਨਾਟਕੀ ਅਨੁਕੂਲਣ| ਇਸ ਨਾਵਲ ਦਾ ਪੰਜਾਬੀ ਅਨੁਵਾਦ ਪ੍ਰੋਫ਼ੈਸਰ ਪ੍..More
ਮੁਹੰਮਦ ਬਸ਼ੀਰ ਦੀ ਕਹਾਣੀ ’ਤੇ ਆਧਾਰਤ| 1997 ਵਿੱਚ ਬਾਦਲ ਸਰਕਾਰ ਦੁਆਰਾ ਭ੍ਰਿਸ਼ਟਪਬਲਿਕ ਅਫ਼ਸਰ ਫੜ੍ਹਣ ਲਈ ਬਣਾਈ ..More
ਪੰਜਾਬ ਦੇ ਸਿਆਸੀ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਬਦਨਾਮ‘ਕਾਕਿਆਂ’ ਬਾਰੇ
ਮੋਹਲ ਲਾਲ ਫਿਲੌਰੀਆ ਦੀ ਕਹਾਣੀ ’ਤੇ ਆਧਾਰਤ
ਔਰਤਾਂ ਦੀ ਰੋਜ਼ਾਨਾਂ ਜ਼ਿੰਦਗੀ ਤੇ ਲਗਾਈਆਂ ਬੰਦਸ਼ਾਂ ਬਾਰੇ
ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਕਹਾਣੀ
ਪਾਕਿਸਤਾਨੀ ਲੇਖਕ ਲਾਲੀ ਚੌਧਰੀ ਦੀ ਕਹਾਣੀ ’ਤੇ ਆਧਾਰਤ
ਪੰਜਾਬ ਦੀ ਸਿਆਸਤ ’ਤੇ ਸਿਆਸੀ ਵਿਅੰਗ
ਸੱਤਾ ਸਾਹਮਣੇ ਸੱਚ ਬੋਲਣ ਬਾਰੇ
ਗੁਰਸ਼ਰਨ ਸਿੰਘ ਦੇ ਦਲਿਤਾਂ ਉੱਪਰ ਲਿਖੇ ਗਏ ਬਹੁਤੇ ਨਾਟਕਾਂ ਵਿੱਚੋਂ ਇੱਕ ਨਾਟਕ
ਗੁਰਸ਼ਰਨ ਸਿੰਘ ਦੇ ਕੁਝਕੁ ਆਖਰੀ ਨਾਟਕਾਂ ਵਿੱਚੋਂ ਇੱਕ ਨਾਟਕ; ਇਹ ਬਾਰੂ ਸਤਵਰਗ ਦੇ ਨਾਵਲ ‘ਸ਼ਰਧਾ ਦੇ ਫੁੱਲ’ ’ਤੇ..More